[Reader-list] Abroo Magazine: Call for Articles, ਆਬਰੂ ਰਸਾਲਾ: ਲੇਖਾਂ ਦੀ ਮੰਗ

Pukhraj Singh pukhraj at abroo.in
Thu Jan 27 20:18:16 IST 2011


*Abroo (ਆਬਰੂ) Magazine: Call for Articles
Deadline: 28th February, 2011*
*URL: http://abroo.in/magazine/*

Abroo (ਆਬਰੂ) is a soon-to-be-launched bilingual (English and Punjabi) print
magazine which will cover the state of social, political, economic and
religious affairs in Punjab, while also acting as the voice of weaker and
oppressed sections of society. It aims to provide a scholastic, scientific
and nonpartisan critique, free from superficiality or rhetoric.

In a novel attempt to synergize new and contemporary media, the
Abroo.inportal will act as a digital extension to the magazine, with
extended
references, videos and podcasts on the covered topics. This initiative has
got the backing of some leading Punjabi intellectuals, politicians and
academicians.

We are seeking articles for the inaugural edition on varied themes like
current affairs, politics, economics, sociology, theology, literature, art
and poetry. Being a non-profit venture, remuneration should best not be
expected. The submissions, ranging from 1000-6000 words, should be in
English or Punjabi (eventually published in both).

The articles can be emailed to pukhraj at abroo.in, along with a brief profile
of the author, no later than 28th February, 2011.

Best,
Pukhraj Singh
Abroo - Reclamation of Identity by the Downtrodden & Weaker Sections of
Punjab
Subscribe to our Newsletter - www.abroo.in
Follow us on Facebook<http://www.facebook.com/pages/Abroo-abaru/119227771479181?v=wall>,
Twitter <http://twitter.com/projectabroo>,
YouTube<http://www.youtube.com/projectabroo>or via
RSS <http://abroo.in/feed/rss/>.


*ਆਬਰੂ (Abroo) ਰਸਾਲਾ: ਲੇਖਾਂ ਦੀ ਮੰਗ
ਅਖੀਰਲੀ ਤਾਰੀਕ: 28 ਫਰਵਰੀ, 2011*
*URL: http://abroo.in/punjabi/magazine-punjabi/*

ਆਬਰੂ (Abroo), ਛੇਤੀ ਹੀ ਆਰੰਭ ਹੋਣ ਵਾਲਾ ਇੱਕ ਦੋਭਾਸ਼ੀ ਰਸਾਲਾ ਹੈ ਜੋ ਕਿ ਪੰਜਾਬ ਦੀ
ਸਮਾਜਿਕ, ਆਰਥਿਕ, ਰਾਜਨੀਤਿਕ ਤੇ ਧਾਰਮਿਕ ਸਰਗਰਮੀਆਂ ਦਾ ਲੇਖਾ ਜੋਖਾ ਰਖਦੇ ਹੋਏ, ਸਮਾਜ ਦੇ
ਕਮਜੋਰ ਤੇ ਦੱਬੇ-ਕੁਚਲੇ ਵਰਗਾਂ ਦੀ ਆਵਾਜ਼ ਵੀ ਹੋਏ ਗਾ. ਇਹ ਰਸਾਲਾ ਹਾਲਾਤਾਂ ਦਾ ਵਿਦਿਅਕ,
ਵਿਗਿਆਨਿਕ ਅਤੇ ਨਿਰਪਖ ਵਿਸ਼ਲੇਸ਼ਣ ਕਰੇ ਗਾ ਜੋ ਕਿ ਦਿਖਾਵੇ ਅਤੇ ਲਫ਼ਜ਼ਬਾਜ਼ੀ ਤੋਂ ਪਰੇ ਹੋਏ
ਗਾ.

ਇਸਦਾ ਇੱਕ ਡਿਜਿਟਲ ਅੰਗ, ਆਬਰੂ-ਡਾਟ-ਇਨ <http://abroo.in> (Abroo.in<http://abroo.in>),
ਮੋਜੂਦਾ ਭਾਰਤ ਨੂੰ ਇੱਕ ਨਵੇਂ ਭਾਰਤ ਨਾਲ ਮਿਲਾਉਣ ਲਈ ਇੱਕ ਅਦਭੁੱਤ ਉਪਰਾਲਾ ਹੋਏ ਗਾ, ਜਿਸ
ਵਿਚ ਵੀਡੀਓ, ਪੋਡਕਾਸਟ (podcasts) ਅਤੇ ਵਰਣਿਤ ਵਿਸ਼ਿਆਂ ਉੱਤੇ ਹੋਰ ਅੱਗੇ ਸੰਦਰਭ ਹੋਣ ਗੇ.
ਇਸ ਰਸਾਲੇ ਨੂੰ ਕੁਝ ਪੰਜਾਬੀ ਬੁਧੀਜੀਵੀਆਂ, ਵਿਦਵਾਨਾਂ ਤੇ ਰਾਜਨੇਤਾਵਾਂ ਦਾ ਹੁੰਗਾਰਾ ਵੀ
ਮਿਲਿਆ ਹੈ.

ਇਸਦੇ ਉਦਘਾਟਨੀ ਸੰਸਕਰਣ ਲਈ ਸਾਨੂੰ ਰਾਜਨੀਤੀ, ਮੋਜੂਦਾ ਹਾਲਾਤ,ਅਰਥਵਿਅਸਥਾ, ਸਮਾਜਿਕ ਵਿਗਿਆਨ,
ਧਰਮ ਵਿਗਿਆਨ, ਸਾਹਿਤ, ਕਲਾ ਅਤੇ ਕਵਿਤਾ ਵਰਗੇ ਵਿਸ਼ਿਆਂ ਉਤੇ ਲੇਖਾਂ ਦੀ ਉਡੀਕ ਹੈ. 1000-6000
ਸ਼ਬਦਾਂ ਤਕ ਲਿਖੇ ਹੋਏ ਲੇਖ, ਪੰਜਾਬੀ ਜਾਂ ਅੰਗ੍ਰੇਜ਼ੀ ਵਿੱਚ ਹੋ ਸਕਦੇ ਹਨ ਜਿੰਨਾ ਨੂੰ ਅਸੀਂ
ਬਾਅਦ ਵਿੱਚ ਦੋਵਾਂ ਭਾਸ਼ਾਵਾਂ ਦਾ ਰੂਪ ਦੇ ਦਵਾਂ ਗੇ. ਸਾਡੀ ਇੱਕ ਬੇਨਤੀ ਹੈ…ਕਿਓਂਕਿ ਇਹ ਇੱਕ
ਆਰੰਭਿਕ ਕੋਸ਼ਿਸ਼ ਨਾ-ਲਾਭ-ਨਾ-ਹਾਨੀ ਦੇ ਅਧਾਰ ਤੇ ਹੈ, ਕਿਸੇ ਮੁਆਵਜ਼ੇ ਦੀ ਆਸ ਹਾਲੇ ਨਾ ਕੀਤੀ
ਜਾਵੇ.

ਆਪਣੇ ਲੇਖ, ਸੰਖੇਪ ਜਿਹੇ ਜੀਵਨ ਬਿਓਰੇ ਨਾਲ, ਪੁਖਰਾਜ@ਆਬਰੂ-ਡਾਟ-ਇਨ <pukhraj at abroo.in> (
pukhraj at abroo.in) ਤੇ 28 ਫਰਵਰੀ, 2011, ਤੋਂ ਪਹਿਲਾਂ ਭੇਜ ਦਿੱਤੇ ਜਾਣ.

ਸ਼ੁਭਚਿੰਤਕ,
ਪੁਖਰਾਜ ਸਿੰਘ
ਆਬਰੂ - ਪੰਜਾਬ ਦੇ ਦੱਬੇ-ਕੁਚਲੇ ਅਤੇ ਪੱਛੜੇ ਵਰਗਾਂ ਵੱਲੋਂ ਆਪਣੇ ਵਜੂਦ ਦਾ ਦਾਵਾ
ਈ-ਪਤ੍ਰਿਕਾ - www.abroo.in
ਫੇਸ੍ਬੂਕ <http://www.facebook.com/pages/Abroo-abaru/119227771479181?v=wall>,
ਟਵੀਟਰ <http://twitter.com/projectabroo>,
ਯੂਟ੍ਯੂਬ<http://www.youtube.com/projectabroo>ਅਤੇ
<http://www.youtube.com/projectabroo>
ਬ੍ਲਾਗ <http://abroo.in/blog>.


More information about the reader-list mailing list